ਪੜ੍ਹੋ ਪੰਜਾਬੀ ਕਿਤਾਬਾਂ icon

14 by 5aab Developers - Harmanpreet Singh Jhand


Mar 16, 2019

About ਪੜ੍ਹੋ ਪੰਜਾਬੀ ਕਿਤਾਬਾਂ

ਪੜ੍ਹੋ ਪੰਜਾਬੀ ਕਿਤਾਬਾਂ ਐਪ - ਪੜ੍ਹੋ ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਆਦਿ

ਅਸੀਂ ਤੁਹਾਡਾ ਪੜ੍ਹੋ ਪੰਜਾਬੀ ਕਿਤਾਬਾਂ ਐਪ ਵਿਚ ਸਵਾਗਤ ਕਰਦੇ ਹਾਂ। ਇਹ ਐਪ ਵੀ ਸੀ ਡੀ ਵਾਂਗ ਇਕ ਵੱਡੇ ਕਾਰਜ ਦਾ ਹਿੱਸਾ ਹੈ। ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਾਲਿਆਂ ਲੱਖਾਂ ਕਿਤਾਬਾਂ ਦੀਆਂ ਐਪ ਤੇ ਪੀ ਡੀ ਐਫ ਬਣਾ ਕੇ ਰਹਿੰਦੀ ਦੁਨੀਆ ਤਕ ਲਈ ਸਾਂਭ ਲਈਆਂ ਹਨ। ਉਹਨਾਂ ਨੇ ਕਿਤਾਬੀ ਗਿਆਨ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਸਾਂਭ ਲਿਆ ਹੈ। ਪਰ ਅਸੀਂ ਹਾਲੇ ਬਹੁਤ ਪਿੱਛੇ ਹਾਂ। ਪਰ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਬੈਠੇ ਪੰਜਾਬੀ, ਜਾਤੀ ਤੌਰ ਤੇ ਇਹ ਕੰਮ ਕਰ ਰਿਹੇ ਸਨ। ਸੰਨ 2003 ਤੋਂ ਇਹ ਇਕ ਸੁਪਨੇ ਵਾਂਗ ਸ਼ੁਰੂ ਹੋਇਆ ਅਤੇ ਅੱਜ ਇਹਨਾਂ ਦਰਜਨਾਂ ਪੰਜਾਬੀਆਂ ਦੀ ਮਿਹਨਤ ਸਦਕਾ 35000+ ਦੇ ਕਰੀਬ ਕਿਤਾਬਾਂ ਦੀਆਂ ਪੀ ਡੀ ਐਫ ਦੇ ਨਾਲ-ਨਾਲ ਅਸੀਂ ਹੁਣ ਤੁਹਾਡੇ ਲਈ ਕਿਤਾਬਾਂ ਵਾਲੀ ਐਪ ਵੀ ਬਣਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਲੇਖਕਾਂ ਦੇ ਨਾਮ ਅੰਦਰ ਤੁਹਾਨੂੰ ਓਹਨਾਂ ਦੀ ਹਰ ਪ੍ਰਕਾਰ ਦੀ ਰਚਨਾਂ ਜਿਵੇਂ ਕਿ ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਨੂੰ ਮਿਲੇਗੀ। ਇਸਦਾ ਕੋਈ ਵਪਾਰਕ ਉਦੇਸ਼ ਨਹੀਂ ਹੈ। ਧੰਨਵਾਦੀ ਹਾਂ ਇਹਨਾਂ ਕਿਤਾਬਾਂ ਦੇ ਲੇਖਕਾਂ ਜਾਂ ਪ੍ਰਕਾਸ਼ਕਾਂ ਦੇ ਜਿਹਨਾਂ ਸਾਨੂੰ ਫਾਇਲਾਂ ਭੇਜੀਆਂ ਹਨ। ਹੋਰਨਾਂ ਲੇਖਕਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਰਚਨਾਵਾਂ ਟਾਈਪ ਕਰ ਕੇ ਐਪ ਵਿੱਚ ਪਵਾਉਣ ਲਈ ਭੇਜਣ। ਆਓ ਪੰਜਾਬੀ ਨੂੰ ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਦੇ ਬਰਾਬਰ ਖੜ੍ਹਾ ਕਰੀਏ।

ਹਰਮਨਪ੍ਰੀਤ ਸਿੰਘ ਝੰਡ CALL, Whatsapp, Telegram +251-920-221-847 (Ethiopia), +91-70097-04980 (India), +1-786-903-8711 (USA), +1-647-695-6866 (Canada), +256-755-954-741 (Uganda), +254-743-838-283 (Kenya), +971-504-392-149 (UAE) Email - [email protected], [email protected] visit us on www.5aab.net for all apps Contact us for apps development Join PDF Books Groups - ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਲਈ...App Developed by 5aab Developers www.5aab.net Harmanpreet Singh Jhand.

‌"ਪੜ੍ਹੋ ਪੰਜਾਬੀ ਕਿਤਾਬਾਂ" ਐਪ ਵਲੋਂ ਮੈਂ "ਹਰਮਨਪ੍ਰੀਤ ਸਿੰਘ ਝੰਡ" ਸਾਰੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਾਠਕਾਂ, ਹੋਰ ਦਾਨੀ ਸੱਜਣਾਂ ਨੂੰ ਆਪਣੀ-ਆਪਣੀ ਇੱਛਾ ਅਨੁਸਾਰ ਸਹਿਯੋਗ ਕਰਨ ਲਈ ਬੇਨਤੀ ਕਰਦਾ ਹਾਂ, ਤਾਂ ਜੋ ਅਸੀਂ ਇਸ ਐਪ ਵਿਚ ਹੋਰ ਕਿਤਾਬਾਂ, ਲੇਖ, ਕਹਾਣੀਆਂ ਆਦਿ ਉਪਲਬਧ ਕਰਵਾ ਸਕੀਏ। ਤੁਹਾਡੇ ਸਹਿਯੋਗ ਨਾਲ ਅਸੀਂ ਹੋਰ ਸਟਾਫ਼ ਰੱਖ ਸਕਾਗੇ, ਲੈਪਟਾਪ, ਕੰਪਿਊਟਰ ਆਦਿ ਸਮਾਨ ਲਵਾਂਗੇ, ਜਿਸ ਨਾਲ ਅਸੀਂ ਕਿਤਾਬਾਂ ਤੇ ਹੋਰ ਪੰਜਾਬੀ ਲਿਖਤਾਂ ਨੂੰ ਟਾਈਪ ਕਰ ਸਕਦੇ ਹਾਂ।

ਸਹਿਯੋਗ ਲਈ ਸੰਪਰਕ ਕਰੋ - CALL, Whatsapp, Telegram +91-70097-04980 (India) +251-920-221-847 (Ethiopia) +1-786-903-8711 (USA) +1-647-695-6866 (Canada) +256-755-954-741 (Uganda) +254-743-838-283 (Kenya) +971-504-392-149 (UAE) Email - [email protected], [email protected]

What's New in the Latest Version 14

Last updated on Mar 16, 2019

ਨਵੇਂ ਜੋੜੇ ਗਏ -

ਨਾਵਲ - ਪੰਜਾਬੀ ਨਾਵਲ, ਹਿੰਦੀ ਨਾਵਲ, English Novel

ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ 43 ਕਿਤਾਬਾਂ ਜੋ ਤੁਸੀਂ 550 ਸਾਲਾ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖ ਕੇ ਪੜ੍ਹ ਸਕਦੇ ਹੋ।

Search Option Included - Search Books in Punjabi, Hindi, English

Translation Loading...

Additional APP Information

Latest Version

Request ਪੜ੍ਹੋ ਪੰਜਾਬੀ ਕਿਤਾਬਾਂ Update 14

Uploaded by

Eric Waddoups

Requires Android

Android 4.0+

Show More

ਪੜ੍ਹੋ ਪੰਜਾਬੀ ਕਿਤਾਬਾਂ Screenshots

Comment Loading...
Languages
Searching...
Subscribe to APKPure
Be the first to get access to the early release, news, and guides of the best Android games and apps.
No thanks
Sign Up
Subscribed Successfully!
You're now subscribed to APKPure.
Subscribe to APKPure
Be the first to get access to the early release, news, and guides of the best Android games and apps.
No thanks
Sign Up
Success!
You're now subscribed to our newsletter.