5aab ਖੇਤੀ - ਫ਼ਸਲਾਂ, ਸੰਦ, ਪਛੂ, ਬੀਜ਼ ਆਦ‍ਿ ਖਰੀਦ ਵੇਚ ਐਪ icon

2.0 by 5aab Developers - Harmanpreet Singh Jhand


Feb 15, 2018

About 5aab ਖੇਤੀ - ਫ਼ਸਲਾਂ, ਸੰਦ, ਪਛੂ, ਬੀਜ਼ ਆਦ‍ਿ ਖਰੀਦ ਵੇਚ ਐਪ

5aab ਖੇਤੀ ਫ਼ਸਲਾਂ, ਸੰਦ, ਪਛੂ, ਬੀਜ਼, ਸਬਜੀਆਂ, ਮਸਾਲੇ, ਪਨੀਰੀਆਂ ਆਦ‍ਿ ਖਰੀਦ-ਵੇਚ ਐਪ...

5aab ਖੇਤੀ ਖਰੀਦ-ਵੇਚ ਐਪ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਇੱਥੇ ਅਗਾਹਵਾਦੂ ਕਿਸਾਨ ਵੀਰ ਜੋ ਆਪਣੀ ਫ਼ਸਲ ਨੂੰ ਪ੍ਰੋਸੈਸ ਕਰਕੇ, ਪੈਕ ਕਰਕੇ ਵੇਚ ਰਹੇ ਹਨ, ਉਹ ਕਿਸਾਨ ਵੀਰ ਇੱਥੇ ਆਪਣੀ ਫ਼ਸਲ ਸਿੱਧੀ ਖਪਤਕਾਰਾਂ ਨੂੰ ਵਾਜਬ ਰੇਟਾਂ ਤੇ ਵੇਚ ਸਕਦੇ ਹਨ। ਇੱਥੇ ਸੰਦ ਬਣਾਉਣ ਵਾਲੇ ਵੀਰ ਆਪਣੇ ਸੰਦ ਵੇਚ ਸਕਦੇ ਹਨ, ਪਛੂ ਪਾਲਕ ਆਪਣੇ ਪਛੂ, ਬੀਜ਼ ਬਣਾਉਣ ਵਲੇ ਵੀਰ ਆਪਣੇ ਬੀਜ਼ ਆਦਿ ਖੇਤੀ ਨਾਲ ਸੰਬੰਧਤ ਵਸਤਾਂ ਖਰੀਦ ਵੇਚ ਸਕਦੇ ਹਨ।

ਜਿਸ ਵੀ ਕਿਸੇ ਕਿਸਾਨ ਵੀਰ ਨੇ ਆਪਣੀ ਫ਼ਸਲ, ਸੰਦ, ਪਛੂ ਆਦਿ ਖਰੀਦਣਾ-ਵੇਚਣਾ ਹੋਵੇ ਸਾਨੂੰ +917009704980, Whatsapp +251920221847 ਜਾਂ ਈਮੇਲ [email protected], [email protected], [email protected] ਤੇ ਸੰਪਰਕ ਕਰੇ। ਆਪਣੀ ਫ਼ਸਲ, ਸੰਦ, ਪਛੂ ਆਦਿ ਵੇਚਣ ਲਈ ਉਸ ਦੀਆਂ ਤਸਵੀਰਾਂ, ਰੇਟ ਤੇ ਆਪਣੇ ਫ਼ੋਨ ਨੰਬਰ, ਪਤਾ ਪੂਰੀ ਜਾਣਕਾਰੀ ਨਾਲ ਭੇਜੋ।

ਖਪਤਕਾਰ ਲੋੜੀਂਦੀ ਫ਼ਸਲ, ਸੰਦ, ਪਛੂ ਆਦਿ ਖਰੀਦਣ ਲਈ ਸਿੱਧਾ ਵਿਕਰੇਤਾ ਨਾਲ ਉਹਨਾਂ ਦੇ ਦਿੱਤੇ ਨੰਬਰਾਂ ਦੇ ਸੰਪਰਕ ਕਰਕੇ ਸਮਾਨ ਭੇਜਣ, ਪੈਸੇ, ਸਮਾਨ ਸੰਬੰਧੀ ਹੋਰ ਜਾਣਕਾਰੀ ਲੈ ਸਕਦੇ ਹਨ।

What's New in the Latest Version 2.0

Last updated on Feb 15, 2018

Minor bug fixes and improvements. Install or update to the newest version to check it out!

Translation Loading...

Additional APP Information

Latest Version

Request 5aab ਖੇਤੀ - ਫ਼ਸਲਾਂ, ਸੰਦ, ਪਛੂ, ਬੀਜ਼ ਆਦ‍ਿ ਖਰੀਦ ਵੇਚ ਐਪ Update 2.0

Requires Android

4.0 and up

Show More

5aab ਖੇਤੀ - ਫ਼ਸਲਾਂ, ਸੰਦ, ਪਛੂ, ਬੀਜ਼ ਆਦ‍ਿ ਖਰੀਦ ਵੇਚ ਐਪ Screenshots

Comment Loading...
Searching...
Subscribe to APKPure
Be the first to get access to the early release, news, and guides of the best Android games and apps.
No thanks
Sign Up
Subscribed Successfully!
You're now subscribed to APKPure.
Subscribe to APKPure
Be the first to get access to the early release, news, and guides of the best Android games and apps.
No thanks
Sign Up
Success!
You're now subscribed to our newsletter.